Info
Hello everyone. I am Varinder Singh . Thanks for watching my videos (Varinder dairy Farm) videos and shorts ਦੇਖੋ ਕੀ ਮੈਂ ਆਪਣੇ ਗਾਵਾਂ ਦੇ ਕੰਮ ਨੂੰ ਕਿਵੇਂ ਹੋਲੀ ਹੋਲੀ ਵਧਾ ਰਿਹਾ ਹਾਂ। ਜ਼ਰੂਰੀ ਨਹੀ ਤੁਸੀ ਮੇਰੀ ਰੀਸ ਕਰੋ , ਪਰ ਤੁਸੀ ਕੋਈ ਹੋਰ ਕੰਮ ਵੀ ਕਰ ਸਕਦੇ ਹੋ ਜਿਸ ਕੰਮ ਵਿੱਚ ਤੁਹਾਡਾ ਮਨ ਲੱਗਦਾ ਹੋਵੇ। ਬਾਹਰਲੇ ਦੇਸ਼ਾਂ ਨੂੰ ਜਾਣ ਨਾਲ਼ੋਂ ਇੱਥੇ ਕੋਈ ਵੀ ਕੰਮ ਕਰੋ ਮਾੜਾ ਨਹੀ । ਆਪਾ ਯਾਰ ਕੋਸ਼ਿਸ਼ ਵੀ ਨਹੀ ਕਰਦੇ ਤੇ ਕਹਿ ਦਿੰਦੇ ਹਾਂ ਇਥੇ ਕੁੱਝ ਨਹੀ ਹੈਗਾ । ਸਾਰੀ ਨਵੀਂ ਪੀੜੀ ਬਾਹਰਲੇ ਦੇਸ਼ਾਂ ਵੱਲ ਭੱਜ ਰਹੀ ਹੈ , ਪੰਜਾਬ ਤੇ ਹੋਲੀ ਹੋਲੀ ਯੂ.ਪੀ. ਬਿਹਾਰ ਵਾਲਿਆਂ ਦਾ ਰਾਜ ਹੋ ਜਾਣਾ , ਇਸ ਲਈ ਬਾਈ ਸੋਚੋ ਇੱਕ ਬਾਰੀ ਜ਼ਰੂਰ । , ਦੂਜੇ ਦਾ ਕੰਮ ਦੇਖ ਕੇ ਇਹ ਨਾ ਸੋਚੋ ਵੀ ਉਸਦਾ ਤਾ ਤੁੱਕਾ ਲੋਟ ਆ ਗਿਆ , ਕਿਸੇ ਨੂੰ ਕਾਮਯਾਬੀ ਤੁੱਕੇ ਨਾਲ ਨਹੀ ਮਿਲਦੀ ਸਗੋਂ ਮਿਹਨਤ ਨਾਲ ਮਿਲਦੀ ਹੈ। ਇੱਕ ਗੱਲ ਹੋਰ (ਤੁੱਕਾ ਵੀ ਓਸੇ ਦਾ ਲੱਗੂ ਜੋ ਕੋਸ਼ਿਸ਼ ਕਰੇਗਾ) ਬੈਠ ਕੇ ਸੋਚਣ ਨਾਲ ਕੁੱਝ ਨਹੀ ਹੋਣਾ।
Stats
Joined Invalid Date
0 total views